ਵੀਰਾਂ ਦੀ ਰਸੋਈ ਗੀਤ

ਇਹ ਵੀਰਾਂ ਦੀ ਰਸੋਈ,
ਵੀਰਾਂ ਦੀ ਰਸੋਈ
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਆਵੇ ਹਰ ਕੋਈ,
ਜੀ ਖਾਵੇ ਹਰ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਵੈੱਜ ਫੂਡ ਜਿਹਾ ਨਾ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,

ਮਿਲਦਾ ਇੱਥੇ ਮਟਰ ਪਨੀਰ,
ਆਜੋ ਭੈਣੋ ਆਜੋ ਵੀਰ,
ਸ਼ਿਕਾਇਤ ਰਹੂ ਨਾ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਆਵੇ ਹਰ ਕੋਈ,
ਜੀ ਖਾਵੇ ਹਰ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,

ਦਾਲ ਨੂੰ ਲੱਗਿਆ ਰਹਿੰਦਾ ਤੜਕਾ,
ਭਾਂਵੇ ਸ਼ਾਮ ਹੋਵੇ ਜਾਂ ਤੜਕਾ,
ਭੁੱਖਾ ਸੋਵੇਂ ਨਾ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਆਵੇ ਹਰ ਕੋਈ,
ਜੀ ਖਾਵੇ ਹਰ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,

ਚਾਹ ਦਾ ਜੱਗ ਵੀ ਰਹਿੰਦਾ ਮੱਚਿਆ,
ਅਸਾਂ ਰੇਟ ਵੀ ਜਾਇਜ਼ ਰੱਖਿਆ,
ਖ਼ਾਲੀ ਜਾਏ ਨਾ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਆਵੇ ਹਰ ਕੋਈ,
ਜੀ ਖਾਵੇ ਹਰ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ

ਮਿਲਟਸ ਬਣਨੇ ਦੀ ਵੀ ਤਿਆਰੀ,
ਸਾਨੂੰ ਸਿਹਤ ਹੈ ਸਭ ਦੀ ਪਿਆਰੀ,
ਸਾਡੀ ਏਹੋ ਹੈ ਅਰਜ਼ੋਈ,
ਦੁਖੀ ਰਹੇ ਨਾ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ,
ਆਵੇ ਹਰ ਕੋਈ,
ਜੀ ਖਾਵੇ ਹਰ ਕੋਈ,
ਇਹ ਵੀਰਾਂ ਦੀ ਰਸੋਈ,
ਇਹ ਵੀਰਾਂ ਦੀ ਰਸੋਈ

ਵੀਰਾਂ ਦੀ ਰਸੋਈ
ਵੀਰਾਂ ਦੀ ਰਸੋਈ



Comments